Fly Amritsar

ਵਿਦੇਸ਼ ਤੋਂ ਆਉਣ ਜਾਂ ਜਾਣ ਵਾਲੇ ਯਾਤਰੀਆਂ ਦਾ ਹਵਾਈ ਅੱਡੇ ‘ਤੇ ਹੀ ਹੋਵੇਗਾ ਕੋਵਿਡ ਟੈਸਟ

ਵਿਦੇਸ਼ ਤੋਂ ਆਉਣ ਜਾਂ ਜਾਣ ਵਾਲੇ ਯਾਤਰੀਆਂ ਦਾ ਹਵਾਈ ਅੱਡੇ ‘ਤੇ ਹੀ ਹੋਵੇਗਾ ਕੋਵਿਡ ਟੈਸਟ

ਵਿਦੇਸ਼ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਓਣ ਵਾਲੇ ਅਤੇ ਜਾਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਸੰਬੰਧੀ ਮਹੱਤਵਪੂਰਨ ਜਾਣਕਾਰੀ। ਜੇਕਰ ਤੁਸੀਂ ਲੰਡਨ ਹੀਥਰੋ, ਬਰਮਿੰਘਮ, ਰੋਮ, ਮਿਲਾਨ ਜਾਂ ਹੋਰਨਾਂ ਮੁਲਕਾਂ ਤੋਂ ਆ ਰਹੇ ਹੋ ਤਾਂ ਕੀ ਹਨ ਕੋਵਿਡ ਟੈਸਟ ਸੰਬੰਧੀ ਸ਼ਰਤਾਂ। ਕੀ ਤੁਹਾਡਾ ਕੋਵਿਡ ਟੈਸਟ ਹੋਵੇਗਾ। ਕੀ ਤੁਹਾਨੂੰ ਕੁਆਰੰਟੀਨ ਹੋਣਾ ਪਵੇਗਾ।

ਕੀ ਦੁਬਈ, ਸ਼ਾਰਜਾਹ, ਆਬੂਧਾਬੀ ਤੋਂ ਆਓਣ ਵਾਲੇ ਯਾਤਰੀਆਂ ਦਾ ਵੀ ਹੋਵੇਗਾ ਕੋਵਿਡ ਟੈਸਟ। ਕੀ ਵਿਦੇਸ਼ ਨੂੰ ਜਾਣ ਵਾਲਿਆਂ ਦਾ ਵੀ ਹੁੰਦਾ ਹੈ ਏਅਰਪੋਰਟ ਤੇ ਕੋਵਿਡ ਟੈਸਟ। ਵੀਡੀਓ ਦੇਖਣ ਲਈ ਹੇਠਾਂ ਤਸਵੀਰ ਜਾਂ ਇੱਥੇ ਕਲਿੱਕ ਕਰੋ।